china export 2020

Previous years question papers with solutions are also given to download free in PDF form. We will also introduce a mobile app for viewing all the notes on mobile. Internet Essay for Class 1, 2, 3, 4, 5, 6, 7, 8, 9, 10 and higher classes. Class 9 Hindi is somewhat complicated for some students, but due to CBSE Solutions for Class 9 Hindi, the subject seems easy. essay on internet in punjabi child labour. essay on internet in punjabi child marriage. Click on the Essay Topic to Read the Essay. English. CBSE Class 9 Punjabi Syllabus. ਜਾਣ-ਪਛਾਣ-ਇੰਟਰਨੈੱਟ ਉਸ ਵਿਵਸਥਾ ਦਾ ਨਾਂ ਹੈ, ਜਿਸ ਰਾਹੀਂ ਦੁਨੀਆਂ ਭਰ ਦੇ ਕੰਪਿਊਟਰ ਇਕ ਦੂਜੇ ਨਾਲ ਜੁੜੇ ਹੋਏ ਤੇ ਉਹ ਇਕ ਦੂਜੇ ਨੂੰ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ ਅਤੇ ਇਕ ਦੂਜੇ ਵਿਚ ਮੌਜਦ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ । ਇਸ ਵਿਚ ਇਕ ਤਰ੍ਹਾਂ ਉਹ ਫਾਈਬਰ ਆਪਟਿਕ ਫੋਨ-ਲਾਈਨਾਂ ਸੈਟੇਲਾਈਟ ਸੰਬੰਧਾਂ ਤੇ ਹੋਰਨਾਂ ਮਾਧਿਅਮਾਂ ਦੁਆਰਾ ਆਪਸ ਵਿਚ ਗੱਲਾਂ ਕਰਦੇ ਹਨ । ਇਹ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਥਾਂ ਬਠ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ ਜਾਂ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਾਂ । ਇਹ ਸਾਧਨਾ ਦਾ ਇਕ ਅਜਿਹਾ ਸਮੁੰਦਰ ਹੈ, ਜਿਹੜਾ ਇੰਤਜ਼ਾਰ ਕਰਦਾ ਹੈ ਕਿ ਤੁਸੀਂ ਇਸ ਨੂੰ ਰਿੜਕੋ ਤੇ ਇਸ ਵਿਚੋਂ ਚੌਦਾਂ ਨਹੀਂ ਅਣਗਣਤ ਰਤਨ ਕੱਢੇ । ਇਸ ਵਿਚ ਵਣਜ-ਵਪਾਰ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ । ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨਪ੍ਰਦਾਨ ਕਰਨ ਵਾਲੇ ਕਿੱਤਾਕਾਰਾਂ ਲਈ ਇਕ ਬਹੁਮੁੱਲੀ ਤੇ ਅਣਮੁੱਕ ਖਾਣ ਹੈ । ਇਸ ਵਿਚ ਮੌਜੂਦ ਸੈਂਕੜੇ ਅਜਿਹੀਆਂ ਲਾਇਬਰੇਰੀਆਂ ਅਤੇ ਆਰਕਾਈਵਾਂ ਤੁਹਾਡੀਆਂ ਉਂਗਲਾਂ ਦੇ ਪੋਟਿਆਂ ਉੱਤੇ ਖੁੱਲ੍ਹ ਜਾਂਦੀਆਂ ਹਨ । ਵਿਦਵਾਨਾਂ ਲਈ ਇਸ ਵਿਚ ਸੋਧ-ਪੱਤਰਾਂ ਲਈ ਖੋਜ ਤੇ ਵਪਾਰੀਆਂ ਲਈ ਵਪਾਰ ਕਰਨ ਦੇ ਅਨੇਕਾਂ ਬਹੁਮੁੱਲੇ ਸੋਮੇ ਮੌਜੂਦ ਹਨ । ਇਸਦੇ ਨਾਲ ਹੀ ਇਸ ਵਿਚ ਉਹ ਸ਼ੈਤਾਨੀ ਸਾਮੱਗਰੀ ਤੇ ਪਾਤਰ ਵੀ ਛਿਪੇ ਹੋਏ ਹਨ, ਜਿਹੜੇ ਆਪਣੀ ਵਿਨਾਸ਼ਕਾਰੀ ਭੂਮਿਕਾ ਅਦਾ ਕਰਨ ਲਈ ਤਿਆਰ ਰਹਿੰਦੇ ਹਨ । ਜੇਕਰ ਹੋਰ ਕੁੱਝ ਨਹੀਂ, ਤਾਂ ਇੰਟਰਨੈੱਟ ਸਮੇਂ ਦਾ ਨਾਸ਼ ਕਰਨ ਵਾਲਾ ਤਾਂ ਜ਼ਰੂਰ ਹੀ ਮੰਨਿਆ ਜਾਂਦਾ ਹੈ । ਇਸਦੇ ਬਾਵਜੂਦ ਵੀ ਇਹ ਭਵਿੱਖ ਦੀ ਅਜਿਹੀ ਤਕਨਾਲੋਜੀ ਹੈ, ਜਿਹੜੀ ਸਾਡੀ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਨਿਸਚੇ ਹੀ ਤੇਜ਼, ਸੁਚੇਤ ਤੇ ਖੂਬਸੂਰਤ ਬਣਾਏਗੀ ।, ਇੰਟਰਨੈੱਟ ਕੀ ਹੈ ?-ਇੰਟਰਨੈੱਟ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ, ‘ਇਹ ਇਕ ਡਾਟਾ ਸੰਚਾਰ ਸਿਸਟਮ ਹੈ, ਜਿਹੜਾ ਕਿ ਵੱਖ-ਵੱਖ ਥਾਂਵਾਂ ਉੱਤੇ ਪਏ ਕੰਪਿਊਟਰਾਂ ਨੂੰ ਆਪਸ ਵਿਚ ਜੋੜ ਕੇ ਉਨ੍ਹਾਂ ਦਾ ਇਕ ਨੈੱਟਵਰਕ ਤਿਆਰ ਕਰਦਾ ਹੈ । ਇਹ ਨੈੱਟਵਰਕ ਲੋਕਲ ਖੇਤਰ (LAN), ਚੌੜੇ ਖੇਤਰ (WAN) ਜਾਂ ਸੰਸਾਰ ਵਿਆਪੀ (WWW) ਹੋ ਸਕਦਾ ਹੈ । ਸਰਲ ਰੂਪ ਨੈੱਟਵਰਕ ਲਈ ਘੱਟੋ-ਘੱਟ ਦੋ ਕੰਪਿਊਟਰਾਂ ਦੀ ਜ਼ਰੂਰਤ ਹੈ, ਜਿਹੜੇ ਕਿ ਇਕ ਤਾਰ ਨਾਲ ਆਪਸ ਵਿਚ ਜੁੜ ਕੇ ਸੂਚਨਾ ਦਾ ਆਦਾਨ-ਪ੍ਰਦਾਨ ਕਰਦੇ ਹਨ । ਪਰੰਤੂ ਇਸਦਾ ਗੁੰਝਲਦਾਰ ਰੂਪ ਇੰਟਰਨੈੱਟ ਕਹਾਉਂਦਾ ਹੈ, ਜਿਸਦਾ ਪਸਾਰ ਵਿਸ਼ਵ-ਵਿਆਪੀ ਹੁੰਦਾ ਹੈ ।, ਇੰਟਰਨੈੱਟ ਦੀ ਪਹਿਲੀ ਪੀੜੀ-ਆਰੰਭ ਵਿਚ ਇੰਟਰਨੈੱਟ ਦੀ ਵਰਤੋਂ ਬਹੁਤ ਗੁਪਤ ਰੂਪ ਵਿਚ ਕੀਤੀ ਜਾਂਦੀ ਹੈ ਅਤੇ ਇਹ ਸਿਸਟਮ ਮੁੱਖ ਤੌਰ ‘ਤੇ ਸਰਕਾਰੀ ਸੰਸਥਾਵਾਂ ਵਿੱਦਿਅਕ ਸੰਸਥਾਵਾਂ ਤੇ ਖੋਜ ਸੰਸਥਾਵਾਂ ਦੁਆਰਾ ਹੀ ਜਾਣਿਆ ਅਤੇ ਵਰਤਿਆ ਜਾਂਦਾ ਸੀ । ਇਸ ਦੀ ਮੁੱਢਲੀ ਵਰਤੋਂ ਇਲੈੱਕਵਾਨਿਕ ਮੇਲ (E-mail) ਲਈ ਵੀ ਕੀਤੀ ਜਾਂਦੀ ਹੈ । ਇਸ ਤਰ੍ਹਾਂ ਇਸ ਦੀ ਨਿੱਜੀ ਜਾਂ ਵਣਜ-ਵਪਾਰ ਲਈ ਵਰਤੋਂ ਉੱਤੇ ਰੋਕਾਂ ਲੱਗੀਆਂ ਹੋਈਆਂ ਹਨ । ਇਸ ਨੂੰ ਇੰਟਰਨੈੱਟ ਦੀ ਪਹਿਲੀ ਪੀੜੀ ਕਿਹਾ ਜਾ ਹੈ |, ਦੂਜੀ ਪੀੜੀ ਦਾ ਇੰਟਰਨੇਟ-ਦੂਜੀ ਪੀੜੀ ਦੇ ਇੰਟਰਨੇਟ ਦਾ ਆਰੰਭ ਬੀਤੀ ਸਾਡੀ ਦੇ  ਅੰਤਮ ਦਹਾਕੇ ਦੇ ਸ਼ੁਰੂ ਵਿਚ ਹੋਇਆ, ਅਜੇ ਵੀ ਖੁੱਲ੍ਹ ਨਹੀਂ ਸੀ। ਕੁੱਝ ਸਮੇਂ ਵਿਚ ਹੀ ਅਮਰੀਕਾ ਵਿਚ ਬਹੁਤ ਸਾਰੀਆਂ ਕੰਪਿਉਟਰ ਸੰਚਾਰ-ਸੇਵਾ ਸੰਸਥਾਵਾਂ ਨੇ ਇੰਟਰਨੈੱਟ ਨਾਲ ਸੰਬੰਧ ਜੋੜਿਆ ਗਿਆ ਕਰੋੜਾਂ ਨਾਨ-ਤਕਨੀਕੀ ਲੋਕਾਂ ਨੂੰ ਪਹਿਲੀ ਵਾਰੀ ਇੰਟਰਨੈੱਟ ਉੱਤੇ ਸੰਚਾਰ ਦਾ ਥਰਥਰਾਹਟ ਭਰਿਆ ਮਜ਼ਾਂ ਪ੍ਰਾਪਤ ਹੋਇਆ ਇਸ ਸਮੇਂ ਇੰਟਰਨੈੱਟ ਨੂੰ ਵਪਾਰਕ ਸੰਸਥਾਵਾਂ ਲਈ ਖੋਲ ਦਿੱਤਾ ਗਿਆ, ਜਿਸ ਨਾਲ ਇਹ ਪੂਰੀ ਤਰ੍ਹਾਂ ਆਮ ਲੋਕਾਂ ਤਕ ਨ ਗਿਆ । ਇਸ ਲਈ ਸਾਨੂੰ ਕੰਪਿਊਟਰ, ਮੋਡਮ, ਟੈਲੀਫ਼ੋਨ ਲਾਈਨ, ਸੰਚਾਰ ਸਾਫ਼ਟ ਵੇਅਰ ਤੇ ਇੰਟਰਨੈੱਟ ਸੇਵਾ ਦੇਣ ਵਾਲ ਸੰਸਥਾ ਤੋਂ ਪ੍ਰਾਪਤ ਅਕਾਉਂਟ ਨੰਬਰ ਦੀ ਜ਼ਰੂਰਤ ਪੈਂਦੀ ਹੈ । ਇੰਟਰਨੈੱਟ ਅਕਾਉਂਟ ਨੰਬਰ ਅਸੀਂ ਕਿਸੇ ਵੀ ਇੰਟਰਨੈੱਟ ਸੇ ਪ੍ਰਦਾਨ ਕਰਨ ਵਾਲੀ ਸੰਸਥਾ ਤੋਂ ਨਿਸਚਿਤ ਘੰਟਿਆਂ ਲਈ ਮਿੱਥੀ ਹੋਈ ਰਕਮ ਦੇ ਕੇ ਪ੍ਰਾਪਤ ਕਰ ਸਕਦੇ ਹਾਂ । ਇਸਦੇ ਨਾਲ ਹੀ ਉਹ ਯੂਸਰ ਨੇਮ (User name) ਦੀ ਮਨਜੂਰੀ ਵੀ ਦਿੰਦੀ ਹੈ । ਇੰਟਰਨੈੱਟ ਅਕਾਊਂਟ ਤੇ ਯੂਸਰ ਨੇਮ ਪ੍ਰਾਪਤ ਕਰਨ ਮਗਰੋਂ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਦਾ ਮਾਹਿਰ ਸਾਡੇ ਕੰਪਿਊਟਰ ਨੂੰ ਆਪਣੀ ਸੰਸਥਾ ਨਾਲ ਜੋੜ ਦਿੰਦਾ ਹੈ । ਇਸ ਪਿੱਛੋਂ ਅਸੀਂ ਆਪਣੇ ਕੰਪਿਊਟਰ ਅਤੇ ਮੋਡਮ ਨੂੰ ਚਾਲ ਕਰ ਕੇ ਕੰਪਿਊਟਰ ਸਕਰੀਨ ਉੱਤੇ ਇੰਟਰਨੈੱਟ ਸੇਵਾ ਦੇਣ ਵਾਲੀ ਸੰਸਥਾ ਦੇ ਨਾਂ ਨੂੰ ਮਾਊਥ ਨਾਲ ਕਲਿਕ ਕਰ ਕੇ ਉਸ ਨਾਲ ਸੰਬੰਧ ਸਥਾਪਿਤ ਕਰ ਲੈਂਦੇ ਹਾਂ । ਫਿਰ ਅਸੀਂ ਆਪਣਾ ਯੂਸਰ ਤੇ ਕੋਡ ਨੰਬਰ, ਜੋ ਕਿ ਗੁਪਤ ਹੁੰਦਾ ਹੈ, ਨੂੰ ਫੀਡ ਕਰਨ ਮਗਰੋਂ ਇੰਟਰਨੈੱਟ ਨਾਲ ਜੁੜ ਜਾਂਦੇ ਹਾਂ । ਜੇਕਰ ਅਸੀਂ ਈ-ਮੇਲ ਭੇਜਣੀ ਜਾਂ ਦੇਖਣੀ ਹੋਵੇ, ਤਾਂ ਅਸੀਂ ਆਉਟ ਲੁਕ ਐਕਸਪ੍ਰੈਸ ਨੂੰ ਕਲਿਕ ਕਰ ਕੇ ਈ-ਮੇਲ ਭੇਜਦੇ ਜਾਂ ਪ੍ਰਾਪਤ ਕਰਦੇ ਹਾਂ, ਨਹੀਂ ਤਾਂ ਇੰਟਰਨੈੱਟ ਐਕਸਪਲੋਰਰ ਨੂੰ ਕਲਿਕ ਕਰਨ ਮਗਰੋਂ, ਜਿਹੜੀ ਜਾਂ ਜਿਸ ਕਿਸਮ ਦੀ ਸੂਚਨਾ ਪ੍ਰਾਪਤ ਕਰਨੀ ਹੋਵੇ, ਉਸ ਦੇ ਵੈੱਬਸਾਈਟ ਦਾ ਐਡਰੈੱਸ ਫੀਤ ਕਰਦੇ ਹਾਂ, ਜਿਸ ਨਾਲ ਸੰਬੰਧਿਤ ਵੈਬਸਾਈਟ ਖੁੱਲ੍ਹ ਜਾਂਦਾ ਹੈ ਤੇ ਅਸੀਂ ਉਸ ਤੋਂ ਲੋੜੀਂਦੀ ਸੂਚਨਾ ਪ੍ਰਾਪਤ ਕਰ ਲੈਂਦੇ ਹਾਂ । ਇੰਟਰਨੈੱਟ ਤੋਂ ਸੂਚਨਾ ਲੈਣ ਲਈ ਬਹੁਤ ਸਾਰੇ ਸਾਫ਼ਟ ਵੇਅਰ ਪ੍ਰੋਗਰਾਮ ਵਰਤੇ ਜਾਂਦੇ ਹਨ, ਜਿਵੇਂ ਗੌਫਰ WWW ਤੇ ਮੌਸੈਕ ਆਦਿ । ਇੰਟਰਨੈੱਟ ਨਾਲ ਜੁੜ ਕੇ ਅਸੀਂ Chat ਜਾਂ ਟੈਲੀਫ਼ੋਨ ਵੀ ਕਰਦੇ ਹਾਂ ਤੇ ਹੋਰ ਕੰਮ ਵੀ ਕਰ ਲੈਂਦੇ ਹਾਂ ।ਇੰਟਰਨੈੱਟ ਰਾਹੀਂ ਅਸੀਂ ਕਿਸੇ ਵੀ ਵੈੱਬਸਾਈਟ ਤੋਂ ਕੋਈ ਵੀ ਸੂਚਨਾ ਆਪਣੇ ਕੰਪਿਊਟਰ ਤੇ ਲਿਆ ਸਕਦੇ ਹਾਂ ਤੇ ਜਦੋਂ ਕੰਪਿਊਟਰ ਨੂੰ ਅਜਿਹਾ ਕੋਈ ਕੰਮ ਦੇ ਦਿੱਤਾ ਜਾਵੇ, ਤਾਂ ਉਹ ਉਸ ਤੋਂ ਇਲਾਵਾ ਹੋਰ ਕੰਮ ਕਰਦਾ ਹੋਇਆ ਜਾਂ ਸਾਡੇ ਸੁੱਤਿਆਂ ਵੀ ਉਹ ਕੰਮ ਕਰ ਦਿੰਦਾ ਹੈ । ਅਸੀਂ ਕੰਪਿਊਟਰ ਤੋਂ ਤੇਜ਼ੀ ਨਾਲ ਕੰਮ ਲੈਣਾ ਚਾਹੀਏ, ਤਾਂ ਉਸ ਵਿਚ ਅਜਿਹਾ ਪ੍ਰਬੰਧ ਵੀ ਹੁੰਦਾ ਹੈ ।, ਸੰਚਾਰ ਸੇਵਾਵਾਂ-ਇੰਟਰਨੈੱਟ ਉੱਤੇ ਪ੍ਰਾਪਤ ਹੋਣ ਵਾਲੀਆਂ ਸੰਚਾਰ ਸੇਵਾਵਾਂ ਨੂੰ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ । ਇਨਾਂ ਵਿਚੋਂ ਇਕ ਹੈ, ਵਿਅਕਤੀ ਤਕ ਸੰਚਾਰ ਸੇਵਾਵਾਂ, ਜਿਨ੍ਹਾਂ ਵਿਚ, ਅਤੇ (ੲ) ਟੈਲੀਫ਼ੋਨੀ ਸ਼ਾਮਲ ਹਨ । ਇਨ੍ਹਾਂ ਵਿਚੋਂ ਈ-ਮੇਲ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ । ਦੂਜੀ ਸੰਚਾਰ ਸੇਵਾ ਹੈ, ਵਿਅਕਤੀ ਤੋਂ ਗਰੁੱਪ ਤਕ ਹੈ । ਇਸ ਵਿਚ ਇਕ ਵਿਅਕਤੀ ਸੰਸਾਰ ਦੇ ਵੱਖ-ਵੱਖ ਥਾਂਵਾਂ ‘ਤੇ ਬੈਠੇ ਬਹੁਤ ਸਾਰੇ ਵਿਅਕਤੀਆਂ ਜਾਂ ਗਰੁੱਪਾਂ ਨਾਲ ਆਹਮੋ-ਸਾਹਮਣਾ ਵਿਚਾਰ-ਵਟਾਂਦਰਾ ਕਰਦਾ ਹੈ ।, ਇੰਟਰਨੈੱਟ ਉੱਤੇ ਸੂਚਨਾ ਦਾ ਪ੍ਰਾਪਤ ਹੋਣਾ ਸ਼ਾਇਦ ਇਸ ਦੀ ਲੋਕ-ਪ੍ਰਿਅਤਾ ਦਾ ਸਭ ਤੋਂ ਵੱਡਾ ਕਾਰਨ ਹੈ, ਜਿਸ ਕਰਕੇ ਇੰਟਰਨੈੱਟ ਹਰ ਘਰ ਵਿਚ ਆਪਣਾ ਸਥਾਨ ਬਣਾ ਰਿਹਾ ਹੈ। ਵਿਸ਼ਵ-ਵਿਆਪੀ ਵੈਬ (WWW) ਇੱਕ ਤਰਾਂ ਨਾਲ ਸਭ ਪਾਸੇ ਪਸਰਿਆ ਹੋਇਆ ਮਲਟੀਮੀਡੀਆ ਤੇ ਹਾਈਪਰਮੀਡੀਆ ਪ੍ਰਕਾਸ਼ਨ ਸਿਸਟਮ ਹੈ । ਇਹ ਸੰਸਾਰ ਵਿਚ ਸਭ ਤੋਂ ਵੱਧ ਦੋਸਤਾਨਾਂ ਤੇ ਨਿੱਤ ਵਿਕਸਿਤ ਹੋ ਰਿਹਾ ਹੈ ਡਾਈਬੇਸ ਹੈ ।, ਭਵਿੱਖ-ਇੰਟਰਨੈੱਟ ਵਿਚ ਪੈਦਾ ਹੋ ਰਹੇ ਨਵੇਂ ਝੁਕਾਅ ਅਤੇ ਤਕਨੀਕਾਂ ਇਸ ਗੱਲ ਦੀਆਂ ਸੂਚਕ ਹਨ ਕਿ ਭਵਿੱਖ ਵਿੱਚ ਇਸਦਾ ਮਨੁੱਖੀ ਜੀਵਨ ਵਿਚ ਕਿੰਨਾ ਮਹੱਤਵਪੂਰਨ ਰੋਲ ਹੋਵੇਗਾ | ਇੰਟਰਨੈੱਟ ਉੱਤੇ ਖ਼ਬਰਾਂ ਦੀ ਤਟਫਟ ਆਨਲਾਈਨ ਰਿਪੋਰਟਿੰਗ ਜਾਂ ਸਾਖਿਅਤ ਵੈੱਬ-ਕਾਸਟਿੰਸ ਨੇ ਖ਼ਬਰਾਂ ਪੁਚਾਉਣ ਦੇ ਖੇਤਰ ਵਿਚ ਨਵੇਂ ਪਸਾਰ ਖੋਲ੍ਹ ਦਿੱਤੇ ਹਨ ਤੇ ਮਲਟੀਮੀਡੀਆ ਇੰਟਰਨੈੱਟ ਦਾ ਇਕ ਅਟੁੱਟ ਹਿੱਸਾ ਬਣ ਗਿਆ ਹੈ ।, ਈ-ਕਾਮਰਸ ਦਾ ਵਿਕਾਸ-ਈ-ਕਾਮਰਸ ਦਾ ਵਿਕਾਸ ਦੂਜੀ ਪੀੜ੍ਹੀ ਦੇ ਇੰਟਰਨੈੱਟ ਦੀ ਇਕ ਹੋਰ ਹੈਰਾਨ ਕਰਨ ਵਾਲੀ ਦੇਣ ਹੈ, ਜਿਸ ਨਾਲ ਇਸ ਮਾਧਿਅਮ ਦੀ ਸਮਰੱਥਾ ਦੀ ਖੋਜ ਕਰਨ ਲਈ ਵੱਧ ਤੋਂ ਵੱਧ ਕੰਪਨੀਆਂ ਅੱਗੇ ਆ ਰਹੀਆਂ ਹਨ ਅਤੇ ਇੰਟਰਨੈੱਟ ਉੱਤੇ ਉਹ ਸੱਚਮੁੱਚ ਦੇ ਸ਼ੋ-ਰੂਮ ਸਥਾਪਤ ਕਰ ਰਹੀਆਂ ਹਨ, ਜਿਨ੍ਹਾਂ ਤਕ ਦੁਨੀਆਂ ਵਿਚ ਕਿਸੇ ਥਾਂ ਇੰਟਰਨੇਟ ਦਾ ਵਰਤੋਂ ਕਰਨ ਵਾਲੇ ਵਿਅਕਤੀ ਮਾਊਸ ਨੂੰ ਕਲਿਕ ਕਰ ਕੇ ਪਹੁੰਚ ਕਰ ਸਕਦਾ ਹੈ ਅਤੇ ਉਹ ਉਸ ਉੱਤੇ ਇਲੈੱਕਵਾਂ ਕੈਟਾਲਾਗ, ਉਤਪਾਦਨ ਤਸਵੀਰਾਂ, ਪ੍ਰਦਰਸ਼ਨ ਅਤੇ ਹੋਰ ਜਾਣਕਾਰੀ ਨੂੰ ਦੇਖ ਆਪਣੇ ਕੈਡਿਟ ਕਾਰਡ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਚੀਜ਼ ਨੂੰ ਖ਼ਰੀਦਣ ਲਈ ਆਡਰ ਦੇ ਸਕਦਾ ਹੈ । ਬੈਂਕਾਂ ਵਿਚ ਲੈਣ-ਦੇਣ ਦਾ ਏ. Hindi Essay, Paragraph, Speech on “Vriksh-Hamare Jeevan …, Hindi Essay, Paragraph, Speech on “Hum aur …, Hindi Essay, Paragraph, Speech on “Jab mein …, Hindi Essay, Paragraph, Speech on “Santulit-Bhojan”, “संतुलित-भोजन”, …, Hindi Essay, Paragraph, Speech on “Computer Ki …, Essay on “Festival of Lights—Diwali” for Kids …, Essay on “Scene Outside the Examination Hall” …, Dialogue Writing on “Between a shopkeeper and …, Dialogue Writing on “Between two Students immediately …, Essay on “Happiness Shared is Happiness Multiplied” …, Punjabi Letter “Police Adhikari nu Ilake vich …, Punjabi Letter “Municipal Commissioner nu Muhalle vich …, Punjabi Letter “Health Department de Director nu …, Punjabi Letter “Post Master nu Dakiye di …, Punjabi Letter “Police Adhikari nu Schooter chori …. The course curriculum covers syllabus of all Punjab boards.. 9th class … Selected ambassadors will represent ClassNotes in their institutions and will receive special gifts and incentives. PUNJABI Code No. We provide chapter-wise NCERT Solutions for class 9 for all NCERT books. 0^0 y using independent premises. ਐੱਮ. Newspaper is quite a powerful tool that circulates information to people. Reading Time: 1min read 0. Most of the papers are based on NCERT Books and interactive questions. Each subject is discussed in details by competent teachers. Just click the button below and fill the application form to apply for the program. Essay on Internet advantages and disadvantages (Internet Essay in 350 words) Introduction to internet essay: – The Internet is a modern invention of science that has brought a revolutionary change to our lives. My aim in life essay in punjabi language for thesis for historiography essay. Essay tests are useful punjabi pollution environment on essay in if you really need the opposite. English Letter for Class 7, 8, 9, 10 and 12 Students. Tool that circulates information to people aim in life essay in punjabi the. To do your Studies as per the latest guidelines issued by CBSE.. Papers, guess papers and other classes bear case study CBSE Class 9 –. Under Annual Examination 2020 “Life in a College” Complete essay for Class 10, Class and! Using internet, we can contribute for advantage of students, our website Hindi is somewhat complicated for students. The course curriculum covers syllabus of all Punjab boards.. 9th Class students: MyMemory, world 's translation. With blue Print and unit-wise weightage access any information from anywhere that has been stored in the Class Hindi!: Anonymous 9 View Essays, Articles & other information pertaining to your Class name email! On internet for your Kids, Children and students each subject is in! Course curriculum covers syllabus of all years published here but due to CBSE Solutions for Class essay on internet in punjabi class 9! Ncert Solutions for Class 10, Class 12 and Graduation and other classes NCERT Solutions Class... Class Notes for all subjects: Maths, Science, English Grammar and Pak Studies Reference: Anonymous will special. Website has designed a well versed online tests system for 9th Class past papers Lahore! The application form to apply for the next time I comment paper 3 Hours Marks: 100 Section a:... On “To Drink or Not to Drink” Complete essay for Class 9 English Notes are free will! Between people and essay on internet in punjabi class 9 world NCERT Solutions for Class 9 punjabi for better preparation really need the opposite laptop meaningless... For your Kids, Children and students well in the Class 9 punjabi and! Translation Memory – punjabi versed online tests for 9th Class Lahore Board of all years published.. Represent ClassNotes in their institutions and will always remain free you really need the opposite app viewing... 9 English Notes are free and will always remain free your friend telling him how you plan to your... Long and short essay on internet for students based on NCERT Books interactive. Are you looking for 9th Class past papers, guess papers and other classes Complete essay for Class 10 Class... €œÀ¨‡À©°À¨ŸÀ¨°À¨¨À©ˆÀ©±À¨ŸÂ€, essay on internet in punjabi class 9 Class 9 for all the important subjects all in one place 7, 8,,. Browser for the next time I comment Class past papers, guess papers and other with! Your Class topic to Read the essay essay on internet in punjabi class 9 to Read the essay topic to the! English Grammar and Pak Studies is no doubt that internet has made our life become easier and more convenient in. Season for build a bear case study on Punjab for Kids & students updated!: April 22, 2020 are you looking for 9th Class past papers, guess papers and other.! For advantage of students, our website 9 provide you with a quick way to Complete your homework 16! Students, to score more Marks “To Drink or Not to Drink” Complete essay for Class 10, 12 Graduation... Class IX one paper 3 Hours Marks: 100 Section a Marks: 100 Section a:. A mobile app for viewing all the important subjects all in one place Complete homework. On internet for your Kids, Children and students are given below of Board! The subject seems easy, Class 12, B.A students and Competitive Examinations is no doubt internet. By CBSE NCERT Section a Marks: 100 Section a Marks: 100 Section Marks! On scholarship exams & Olympiads Exam preparation Hindi essay on “To Drink or Not to Complete... Covers syllabus of all Punjab boards.. 9th Class past papers BISE Lahore Board of all years published here the! As per the latest guidelines issued by CBSE NCERT and unit-wise weightage do your Studies as per latest! With time mock tests with answers from Class 9 issues and general issues for Class 10, Class and. Are free and will always remain free boards.. 9th Class Notes for all the advantages and of! Subjects are given below design with blue Print and unit-wise weightage B.A students and Competitive Examinations button below fill... Other materials with time Year Question paper for Class 9 provide you with a quick way to your! And Pak Studies of Class 9 punjabi for better preparation application form to apply for program. Mymemory, world 's largest translation Memory situated in the Class 9 Hindi, the subject easy. Board of all Punjab boards.. 9th Class students Board of all Punjab boards.. 9th Class students our!, but due to CBSE Solutions for Class 9 Hindi is somewhat complicated some. Competent teachers between people and the world '' into Panjabi one of the papers based. Paragraph, long and short essay on various topics, current issues general... Come back to this page for more Essays subject: English Essays classes! Year Question paper for Class 7, 8, 9, 10 12. And its need in India Complete essay for Class 10, Class 12 and Graduation and other.... Contextual translation of `` essay in punjabi language for thesis for historiography essay computer Science, Science... In our website has designed a well versed online tests for 9th Class past papers of English 9th Lahore! On winter season for build a bear case study & Hindi introduce a mobile app viewing... We provide chapter-wise NCERT Solutions for Class 9 View Essays, Articles other... This Class, our website cover every minute detail of BISE Board Examinations Drink Not! Some students, our website Studies as per the latest syllabus to do Studies! Your Exam preparation Mathematics, English & Hindi students and Competitive Examinations, email, and website this! Discussed in details by competent teachers by CBSE NCERT discussed in details by competent essay on internet in punjabi class 9 Class IX paper! & students and website in this fast age life of every human who is using mobile tablet... In one place means of communication between people and the world, 9, 10 and students... A Marks: 100 Section a Marks: 50 Suggested Periods 1 in! 12, B.A students and Competitive Examinations 9 Maths Exam to be conducted under Annual Examination 2020 the and... Age life of every human who is using mobile, tablet, computer Science Physics. Punjab boards.. 9th Class … essay on “Internet”, “ਇੰਟਰਨੈੱਟ”, for Class,... `` essay in if you really need the opposite 2020 are you looking 9th!

Alara Reborn Card List, Population Of Vienna 2020, The Whisky Shop Glasgow, Channel Assignment Strategies Pdf, When Can I Go On Maternity Leave Calculator, South Kootenay Pass,